ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ

ਜਿਸ ਦਾ ਦਰਦ ਸਿਰਫ ਉਸੀ ਦਾ ਦਰਦ ਬਾਕੀ ਸਬ ਤਮਾਸ਼ਾਈ

ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!

ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ…‪

ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ

ਦੁਨੀਆਂ ‘ਚ ਬੱਸ ਦੋ ਚੀਜ਼ਾਂ ਮਸ਼ਹੂਰ ਨੇਂ, ਇੱਕ ਤੇਰੇ ਭਾਈ ਦਾ Style ਤੇ ਦੂਜੀ ਤੇਰੀ ਭਾਬੀ ਦੀ Smile

ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ

ਕਹਿੰਦਾ ਮੇਨੂੰ ਤੇਰੇ ਨਾਲ ਪਿਆਰ ਹੋ ਗ਼ਿਆ…. ਮੈਂ ਕਿਹਾ ਮੈਂ ਤੇ ਮਸੀ ਠੀਕ ਹੋਈ ਸੀ… ਹੁਣ ਤੇਰਾ ਦਿਮਾਗ ਖਰਾਬ ਹੋ ਗਿਆ…

ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ…

ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿੳੁ ਤੇਰਾ….ਤੈਨੂੰ ਕਿਹਾ ਸੀ ਨਾ ਬੀਬਾ….ਟਾੲਿਮ ਆਊਗਾ ਨੀ ਮੇਰਾ..

ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।

ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ .. ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ ਨੇ

ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…

ਅੱਜ ਹਸਦੇ ਨੇ ਇਹ ਕਲ ਰੋਣਗੇ … ਜੱਦ ਬਣ ਗਏ star ਬਾਰ ਬਾਰ ਫੋਟੋਆਂ ਕਰਵਾਣਗੇ।

ਕੁੜੀ ਕਹਿੰਦੀ ਮੇਰਾ ਭਾਈ ਬਹੁਤ ਬਡਾ ਬਦਮਾਸ਼ ਹੈ …. ਮੈਂ ਕੇਹਾ ਕਹਿ ਦੇ ਆਪਣੇ ਭਾਈ ਨੂੰ ਤੇਰੀ ਟੱਕਰ ਦਾ ਜੀਜਾ ਮਿਲ ਗਿਆ।

Go to:

Page 1 Page 2 Page 4 Page 5

Categories

Here are all the Punjabi Status Categories:

Copyright 2026 Punjabi-Status. All Rights Reserved