ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ।

ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ………Single ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ ‪kaim‬ ਏ ????

ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ…ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ

ੲਿੱਕ‪ ਸੱਚ‬ ਚੰਗਾ ਹੁੰਦਾ 100 ਝੂਠ ਤੋਂ,1-1 ਝੂਠ ਨਿਰਾ ਜ਼ਹਿਰ ਲਗਦਾ…ਬੋਲਦੇ ਕਿੳੁਂ ਨੇ ਫਿਰ ਅਪਣਿਅਾਂ ਨੂੰ ਝੂਠ,ਜੇ ਹਰ ਝੂਠ‪ ‎ਦਿਲ ‬ਉੱਤੇ ਕਹਿਰ ਲਗਦਾ…‪

ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ …ੳੁਮਰਾਂ ਦੇ ਦਾਅਵੇ ਕੀ… ੲਿਥੇ ਭਰੋਸਾ ਨੀ ?ਘੜੀ ਦਾ

ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!

ਜਦ INDIA ਸੀ ਕਿਸੇ ਨੇ ਬਾਤ ਨਾ ਪੁਛੀ .. ਹੁਣ ਕਹਿੰਦੇ IPHONE ਭੇਜਦੇ।

ਬਚਿਆਂ ਨੂੰ POGO ਨੀ ਕਮ ਕਰਨ ਦਿੰਦਾ ਤੇ ਵਡਿਆਂ ਨੂੰ EGO ।

ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

ਵਿਕਣ ਵਾਲੇ ਹੋਰ ਵੀ ਨੇਂ,ਜਾ.. ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾਂ

ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ…

ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ ਅਣਜਾਨ ਲੋਕਾਂ ਲਈ ਤਾਂ ਹੀਰਾ? ਵੀ ਕੱਚ ਦਾ ਹੁੰਦਾ

ਕੁੜੀਏ ਬਹੁਤਾ attitude ਨਾ ਵਿਖਾ , ਜਦੋ ਅਸੀਂ ਸਕੂਲ ਚ ਸੀ… ਤੇਰੇ ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ

ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ…ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।

ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..

Go to:

Page 1 Page 2 Page 3 Page 5

Categories

Here are all the Punjabi Status Categories:

Copyright 2026 Punjabi-Status. All Rights Reserved