ਕਦੇ ਨਾਂਹ ਪਵੇ ਤੁਹਾਡੇ ਉੱਤੇ ਗਮ ਦਾ ਸਾਇਆ ਖੁਸ਼ੀ ਮਨਾਓ ਤੁਸੀਂ ਦੀਵਾਲੀ ਦਾ ਤਿਉਹਾਰ ਹੈ ਆਇਆ।
Diwali Status in Punjabi
Diwali Status in Punjabi for WhatsApp, Instagram and Facebook.
ਕਦੇ ਨਾਂਹ ਪਵੇ ਤੁਹਾਡੇ ਉੱਤੇ ਗਮ ਦਾ ਸਾਇਆ ਖੁਸ਼ੀ ਮਨਾਓ ਤੁਸੀਂ ਦੀਵਾਲੀ ਦਾ ਤਿਉਹਾਰ ਹੈ ਆਇਆ।
ਸ਼੍ਰੀ ਰਾਮ ਜੀ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਦੀ ਬਰਸਾਤ ਕਰਨ, ਅਤੇ ਦੁਖਾਂ ਦਾ ਨਾਸ਼ ਕਰਨ ਪਿਆਰ ਦੀ ਫੁੱਲਝੜੀ ਨਾਲ ਤੁਹਾਡਾ ਘਰ ਤੇ ਵੇਹੜਾ ਰੋਸ਼ਨ ਹੋਵੇ, ਤੁਹਾਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ।
ਕਾਲਾ ਹਨੇਰਾ ਦੂਰ ਹੋਇਆ ਜਦੋਂ ਦੀਵੇ ਜਗਮਗਾਏ ਖੁਸ਼ੀਆਂ ਨਾਲ ਭਰ ਜਾਵੇ ਵੇਹੜਾ ਜਦੋਂ ਦੀਪਾਵਲੀ ਆਵੇ।
ਜ਼ਿੰਦਗੀ ਵਿੱਚ ਖ਼ੁਸ਼ੀਆਂ ਦੀ ਆਉਂਦੇ ਰਹੇ ਬਹਾਰ ਤੁਹਾਨੂੰ ਮੁਬਾਰਕ ਹੋਵੇ ਦੀਪਾਵਲੀ ਦਾ ਤਿਉਹਾਰ ਖੁਸ਼ੀਆਂ ਨਾਲ ਭਰਾ ਰਹੇ ਤੁਹਾਡਾ ਇਹ ਸੰਸਾਰ ਮੇਰੇ ਵੱਲੋਂ ਤੁਹਾਨੂੰ ਮੁਬਾਰਕ ਦੀਵਾਲੀ ਦਾ ਤਿਉਹਾਰ।
ਮੈਂ ਲਿੱਖ ਕੇ ਮੈਸਜ ਤੁਹਾਨੂੰ ਪਾਵਾਂ ਅਤੇ ਖੁਸ਼ੀਆਂ ਦਾ ਤਿਉਹਾਰ ਮਨਾਵਾਂ ਦੀਵਾਲੀ ਦੀਆਂ ਵਧਾਈਆਂ ਦੇਂਦੇ ਹੋਏ ਤੁਹਾਡੇ ਜੀਵਨ ਵਿੱਚ ਖੁਸ਼ੀ ਦੀਆਂ ਕਰਾਂ ਦੁਆਵਾਂ।
ਮਨ ਦੇ ਹੰਕਾਰ ਅਤੇ ਘਮੰਡ ਨੂੰ ਮਿਟਾਉਣਾ ਹੈ ਬੁਰਾਈ ਤੋਂ ਖ਼ੁਦ ਨੂੰ ਬਚਾਉਣਾ ਹੈ ਅਤੇ ਸੱਚਾਈ ਦਾ ਸਾਥ ਨਿਭਾਉਣਾ ਹੈ ਦੀਵਾਲੀ ਦੀ ਤਰ੍ਹਾਂ ਪੂਰੇ ਜਗ ਨੂੰ ਰੋਸ਼ਨ ਬਣਾਉਣਾ ਹੈ।
More Diwali Status in Punjabi Coming Soon! Stay Tuned!
If you want to submit your own status contact us on :
Page 2 of 2
Go to:
Page 1Here are all the Punjabi Status Categories:
Copyright 2026 Punjabi-Status. All Rights Reserved