ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ, ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ।

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ, ਤੂੰ ਦੱਸ ਤੇਰੇ ਸੁਣਨ ਚ ਕੀ ਆਇਆ।

ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ, ਵਕਤ ਹੀ ਤਾਂ ਹੈ ਬਦਲ ਜਾਏਗਾ।

ਤੈਨੂੰ ਸਾਡੀਆਂ ਰਮਝਾ ਕਿਥੋਂ ਸਮਝ ਆਉਣੀਆ ਦੋਸਤਾ, ਤੇਰੇ ਕੱਦ ਤੋਂ ਵੱਡਾ ਤਾ ਅਸੀਂ ਦਿਲ ਰੱਖਦੇ ਆ।

ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ। ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ ਫੈਨ ਸਾਡੀ ਵੀ ਬਥੇਰੀ ਆ।

ਜੇ ਤੂੰ ਕੁੜੀ ਏ ਸ਼ੌਕੀਨ ਬਿੱਲੋ ਸ਼ਹਿਰ ਦੀ, ਮੁੰਡਾ ਪਿੰਡ ਦਾ ਰਕਾਨੇ ਮੈਂ ਵੀ ਅੱਤ ਦਾ।

ਸੋਚ ਸਮਝ ਕੇ ਕਰਿਆ ਕਰੋ ਬੁਰਾਈ ਸਾਡੀ, ਜਿਸ ਨੂੰ ਤੁਸੀਂ ਜਾ ਕੇ ਮਿਲਦੇ ਓ, ਉਹ ਸਾਨੂੰ ਆਕੇ ਮਿਲਦੇ ਨੇ।

ਤੇਰੀ ਗੱਲ ਮਿੱਤਰਾ ਅੱਤ ਤੇ ਆ ਕੇ ਮੁੱਕ ਜਾਂਦੀ, ਤੇ ਸਾਡੀ ਤਾਂ ਸ਼ੁਰਵਾਤ ਹੀ ਐਂਡ ਤੋਂ ਹੁੰਦੀ ਆ।

ਕਹਿੰਦੀ ਤੁਸੀਂ ਬਾਹਲੀ ਅੱਤ ਕਰਾਂਦੇ ਓ, ਮੈਂ ਕਿਹਾ ਵਿਹਲਾ ਬੰਦਾ ਹੋਰ ਕਰ ਵੀ ਕੀ ਸਕਦਾ 😂।

ਨੀ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਤੇਰੇ ਯਾਰ ਦੀ, ਜਦੋਂ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ।

ਚਮਚਾ ਗੀਰੀ ਆਲੇ ਬਲੱਡ ਵਿੱਚ ਤੱਤ ਨੀ, ਟਾਮੇ ਟੱਲੇ ਨਾਲ ਮਿਲੇ ਸਾਡੀ ਮੱਤ ਨੀ।

ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ, ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ।

ਲੱਗਦੀਆਂ ਸ਼ਰਤਾਂ ਜੇ ਸੈਲਫੀ ਕੁਈਨ ਤੇ ਗੂਗਲ ਤੇ ਸਰਚਾਂ ਵੀ ਵੱਜਣ ਸ਼ੌਕੀਨ ਤੇ।

ਚੁੱਪ ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ, ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ।

ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ਓਨੇ ਤੇਰੇ ਕੱਪੜੇ ਨੀ ਹੋਣੇ। ਮੈਂ ਕਿਹਾ ਜਿਨ੍ਹੇ ਮੇਰੇ ਯਾਰ ਉਨ੍ਹੇ ਤੁਹਾਡੇ ਰਿਸ਼ਤੇਦਾਰ, ਨੀ ਹੋਣੇ।

More ਘੈਟ ਪੰਜਾਬੀ ਸਟੇਟਸ Coming Soon! Stay Tuned!

If you want to submit your own status contact us on :

Link to Punjabi-Status Instagram Link to Punjabi-Status Facebook Link to Punjabi-Status Twitter

Go to:

Page 1

Categories

Here are all the Punjabi Status Categories:

Copyright 2026 Punjabi-Status. All Rights Reserved