Ki Kariye Arjan Dhillon Lyrics in Punjabi
ਹਾਏ ਦਿਲ ਸਾਡੀ ਮੰਨਦਾ ਨੀ ਰੱਬ ਸਾਡੀ ਸੁਣਦਾ ਨੀ ਓਹ ਸਾਨੂੰ ਮਿਲਦਾ ਨੀ ਕੀ ਕਰੀਏ ਕੀ ਕਰੀਏ
ਹਾਏ ਅੱਖ ਸਾਡੀ ਲਗਦੀ ਨੀ ਪੈੜ ਓਹਦੀ ਲਭਦੀ ਨੀ ਕੋਈ ਗੱਲ ਫੱਬਦੀ ਨੀ ਕੀ ਕਰੀਏ ਕੀ ਕਰੀਏ
ਹਾਏ ਦਿਲ ਸਾਡੀ ਮੰਨਦਾ ਨੀ ਰੱਬ ਸਾਡੀ ਸੁਣਦਾ ਨੀ ਓਹ ਸਾਨੂੰ ਮਿਲਦਾ ਨੀ ਕੀ ਕਰੀਏ ਕੀ ਕਰੀਏ
ਕੀ ਕਰੀਏ
ਹਾਏ ਸੋਚਾਂ ਦੇ ਬਨੇਰਿਆਂ ਤੇ ਯਾਦ ਅਕੇ ਬਹਿੰਦੀ ਜਦੋਂ ਉੱਚੀ ਉੱਚੀ ਲਵੇ ਓਹਦਾ ਨਾਂ ਉੱਚੀ ਉੱਚੀ ਲਵੇ ਓਹਦਾ ਨਾਂ
ਹਾਏ ਅਸੀਂ ਦਿਨ ਕੱਟ ਲਈਏ ਕੱਟਣ ਨਾ ਦਵੇ ਸਾਨੂੰ ਲਦਗੀ ਏ ਮੌਤ ਦਾ ਸਮਾਨ ਲਗਦੀ ਏ ਮੌਤ ਦਾ ਸਮਾਨ
ਹਾਏ ਧੁੱਪਾਂ ਬੇਈਮਾਨ ਹੋਈਆ ਰੁੱਤਾਂ ਪਰੇਸ਼ਾਨ ਹੋਈਆ ਛਾਵਾਂ ਗੁਮਨਾਮ ਹੋਈਆ ਕੀ ਕਰੀਏ ਕੀ ਕਰੀਏ
ਕੀ ਕਰੀਏ
ਹਾਏ ਦਿਲ ਸਾਡੀ ਮੰਨਦਾ ਨੀ ਰੱਬ ਸਾਡੀ ਸੁਣਦਾ ਨੀ ਓਹ ਸਾਨੂੰ ਮਿਲਦਾ ਨੀ ਕੀ ਕਰੀਏ ਕੀ ਕਰੀਏ
ਸਧਰਾਂ ਦੇ ਸੱਥਰਾਂ ਤੇ ਆਉਂਦੀਆਂ ਮਕਾਣਾ ਨਿੱਤ ਕੋਈ ਆਏ ਦਿਨ ਮੇਰੇ ਸਾਡਾ ਚਾ ਆਏ ਦਿਨ ਮੇਰੇ ਸਾਡਾ ਚਾ
ਹਾਏ ਹਾਸਿਆਂ ਨੇ ਮੁੱਖ ਮੋੜੇ ਖ਼ੁਸ਼ੀਆਂ ਨੇ ਓਹਲੇ ਕਰੇ ਹੰਜੂ ਲਏ ਪੱਲੇ ਚ ਤਲਾ ਹੰਜੂ ਲਏ ਪੱਲੇ ਚ ਤਲਾ
ਹਾਏ ਇਹੋ ਤਕਸੀਰ ਸਾਡੀ ਪਿਆਰਾਂ ਦੀ ਲਕੀਰ ਸਾਡੀ ਮਾੜੀ ਤਕਦੀਰ ਸਾਡੀ ਕੀ ਕਰੀਏ ਕੀ ਕਰੀਏ
ਕੀ ਕਰੀਏ
ਹਾਏ ਦਿਲ ਸਾਡੀ ਮੰਨਦਾ ਨੀ ਰੱਬ ਸਾਡੀ ਸੁਣਦਾ ਨੀ ਓਹ ਸਾਨੂੰ ਮਿਲਦਾ ਨੀ ਕੀ ਕਰੀਏ