ਇੱਕ ਗੱਲ ਉੱਤੇ ਕਰ ਲਈ ਵਿਚਾਰ ਜਿਹੀ,
ਬੋਲਣਾ ਨੀ ਹੁਣ ਤੈਨੂੰ ਬਾਰ ਬਾਰ ਵੇ,
ਮੈਂ ਕਮਲੀ ਨੇ ਤੈਨੂੰ ਕੁਝ ਵੀ ਨੀ ਆਖਣਾ,
ਰੱਬ ਕਰਦਾ ਨੀ ਮਾਫ਼ ਜੋ ਰਵਾਉਂਦਾ ਯਾਰ ਵੇ।
Nimrat Khaira Song Captions
Nimrat Khaira Song Captions for WhatsApp, Instagram and Facebook.
ਇੱਕ ਗੱਲ ਉੱਤੇ ਕਰ ਲਈ ਵਿਚਾਰ ਜਿਹੀ,
ਬੋਲਣਾ ਨੀ ਹੁਣ ਤੈਨੂੰ ਬਾਰ ਬਾਰ ਵੇ,
ਮੈਂ ਕਮਲੀ ਨੇ ਤੈਨੂੰ ਕੁਝ ਵੀ ਨੀ ਆਖਣਾ,
ਰੱਬ ਕਰਦਾ ਨੀ ਮਾਫ਼ ਜੋ ਰਵਾਉਂਦਾ ਯਾਰ ਵੇ।
ਮੈਨੂੰ ਖਿੱਚਣੇ ਪੈਣੇ ਆ ਤੇਰੇ ਕੰਨ ਸੋਹਣਿਆ, ਵੇ ਆਉਣ ਤੇਰੀਆਂ, ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ...
ਚਿੱਟੇ ਕੁੜਤੇ ਤੇ ਲਾਕੇ ਐਨਕਾ ਤੂੰ ਕਾਲੀਆਂ,
ਲੰਘਿਆ ਸੀ ਹੱਥ ਵੇ ਮੁੱਛਾਂ ਤੇ ਫੇਰ ਕੇ,
ਕਾਲਜ ਦੀ ਮੇਰੀ ਵੇ ਫ੍ਰੇਂਡ ਨਿੱਕਲੀ,
ਪੁੱਛਦਾ ਸੀ ਹਾਲ ਕੱਲ ਜਿਹਨੂੰ ਘੇਰ ਕੇ।
ਆਹ ਜਿਹੜਾ ਮੋੜਾਂ ਉੱਤੇ ਖੜੇਂ ਬਣ ਠਣ ਸੋਹਣਿਆ, ਵੇ ਆਉਣ ਤੇਰੀਆਂ, ਆਉਣ ਤੇਰੀਆਂ ਸ਼ਿਕਾਇਤਾਂ ਬੰਦਾ ਬਣ ਸੋਹਣਿਆ...
ਨਾਰ ਛੱਡ ਕੇ ਸੁਨੱਖੀ, ਹੋਰ ਕੀ ਭਾਲਦਾ?
ਕਿੱਥੋਂ ਲੱਭ ਜੂ ਹੁਸਨ ਤੈਨੂੰ ਮੇਰੇ ਨਾਲ ਦਾ?
More Nimrat Khaira Song Captions Coming Soon! Stay Tuned!
If you want to submit your own status contact us on :
Page 1 of 1
Here are all the Punjabi Status Categories:
Copyright 2026 Punjabi-Status. All Rights Reserved