Download

ਸਾਦਗੀ ਉਸਦੀ ਸਭ ਹੁਸਨਾਂ ਨੂੰ ਮਾਤ ਪਾਉਂਦੀ ਹੈ ਚੰਨ ਵੀ ਉਹਦੇ ਹੁਸਨ ਤੋਂ ਮਜ਼ਬੂਰ ਹੈ ਤਾਂ ਹੀ ਚਾਨਣੀ ਬੱਦਲਾਂ 'ਚੋਂ ਉਹਦੇ ਤੇ ਝਾਤ ਪਾਉਂਦੀ ਹੈ।

Download

ਸਾਦਗੀ ਉਸਦੀ ਦੇ ਕਹਿਣੇ ਕੀ ਉਸਦੇ ਅੱਗੇ ਇਹ ਗਹਿਣੇ ਕੀ, ਅੰਬਰ ਧਰਤੀ ਵੀ ਮੈਨੂੰ ਕੰਕਰ ਜਾਪੇ ਮੇਰੇ ਸੋਹਣੇ ਮੂਰੇ ਇਨ੍ਹਾਂ ਦੇ ਮਾਇਨੇ ਕੀ।

Download

ਮੰਨਿਆ ਕਿ ਸਾਦਗੀ ਦਾ ਦੌਰ ਨਹੀ ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ।

Download

ਤੇਰੀ ਸਾਦਗੀ ਨੇ ਮਨ ਮੋਹ ਲਿਆ ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ।

Download

ਉਸਨੂੰ ਮੇਰੀ ਸਾਦਗੀ ਪਸੰਦ ਆ ਤੇ ਮੈਨੂੰ ਉਹਦਾ ਰੀਝ ਲਾ ਤੱਕਣਾ।

Download

ਸਾਦਗੀ 'ਚ ਸੰਪੂਰਨਤਾ ਹੁੰਦੀ ਹੈਂ, ਸਿੰਗਾਰ 'ਚ ਤਾਂ ਕੁੱਝ ਨਾਂ ਕੁੱਝ ਅਧੂਰਾ ਰਹਿ ਹੀ ਜਾਂਦਾ।

Download

ਸਿਦਕ ਸਾਦਗੀ ਤੈਥੋਂ ਸਿਖੀ ਤੈਥੋਂ ਸਿੱਖਿਆ ਸਹਿਣਾ ਮੈਂ ਤੈਥੋਂ ਸੋਹਣਾ ਰੱਬ ਵੀ ਨਈਂ ਅੱਜ ਰੱਬ ਨੂੰ ਬੋਲਕੇ ਕਹਿਣਾ ਮੈਂ।

Download

ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ, ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ।

Download

ਲੋਕ ਆਸ਼ਕ ਨੇ ਸ਼ਿੰਗਾਰਾਂ ਦੇ ਅਸੀਂ ਸਾਦਗੀ ਲੈਕੇ ਕਿੱਥੇ ਜਾਈਏ?

Download

ਸਾਦਗੀ ਆ ਕਹਿਰ ਦੀ, ਖੌਰੇ ਕਿਹੜੇ ਸ਼ਹਿਰ ਦੀ ਸਾਰੀਆਂ ਨੂੰ ਛੱਡ, ਅੱਖ ਉਹਦੇ ਤੇ ਹੀ ਠਹਿਰਦੀ।

Download

ਸ਼ਿੰਗਾਰ ਪਲ ਭਰ ਲਈ ਤੇ ਸਾਦਗੀ ਉਮਰ ਭਰ ਲਈ।

Download

ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ ਸਾਦਗੀ ਵੀ ਕਮਾਲ ਆ ਅਸੀਂ ਸ਼ਰਾਰਤੀ ਵੀ ਸਿਰੇ ਦੇ ਤੇ ਸਾਡੀ ਚੁੱਪ ਵੀ ਬੇਮਿਸਾਲ ਆ।

Download

ਲੱਖਾਂ ਅਦਾਵਾਂ ਦੀ ਜ਼ਰੂਰਤ ਹੀ ਕੀ ਹੈ, ਜਦੋਂ ਉਹ ਫਿਦਾ ਹੀ ਸਾਡੀ ਸਾਦਗੀ ਤੇ ਨੇ।

Download

ਸਾਦਗੀ ਦਾ ਮਤਲਬ ਅਨਪੜ੍ਹਤਾ ਨਹੀਂ ਹੁੰਦੀ ਮਾਪਿਆਂ ਦੇ ਦਿੱਤੇ ਸੰਸਕਾਰ ਹੁੰਦੇ ਹਨ।

Download

ਸਾਦਗੀ ਚ ਰਹਿਣ ਦੇ ਸ਼ੌਂਕ ਨੇ ਅਵੱਲੇ ਨਾ ਦੇਖ ਲੋਕਾਂ ਵੱਲ ਬਾਹਲਾ ਸੱਜਦੇ ਹਾਂ ਨਾ ਆਕੜਾਂ ਨੂੰ ਰੱਖੀਏ ਨਾ ਰੋਹਬ ਰੱਖਦੇ ਹਾਂ ਤਾਂ ਹੀ ਕਈ ਦਿਲਾਂ ਤੇ ਸਿੱਧਾ ਵੱਜਦੇ ਹਾਂ।

Go to:

Page 2 Page 3

Categories

Here are all the Punjabi Status Categories:

Copyright 2025 Punjabi-Status. All Rights Reserved