Download

Taur ਦੀ ਲੋੜ ਨਹੀਂ, ਸਾਨੂੰ ਸਾਦਗੀ ਬਹੁਤ ਜੱਚਦੀ ਆ, ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਦੁਨੀਆਂ ਵੈਸੇ ਹੀ ਬੜਾ ਮੱਚਦੀ ਆ।

Download

ਸਾਦਗੀ ਜੇਕਰ ਲਫ਼ਜਾਂ 'ਚ ਹੋਵੇ ਤਾਂ ਯਕੀਨ ਮੰਨੋ , ਬੇ੫ਨਾਹ ਇੱਜ਼ਤ ਅਤੇ ਬੇਮਿਸਾਲ ਦੋਸਤ ਮਿਲ ਹੀ ਜਾਂਦੇ ਹਨ।

Download

ਸੂਟ ਪਾਉਣ ਵਾਲੀ ਨੂੰ ਅਨਪੜ ਨਾ ਸਮਝਣਾ, ਉਸ ਦੀ ਸਾਦਗੀ ਵਿਚ ਹੀ ਉਸ ਦੀ ਸਰਦਾਰੀ ਐ।

Download

ਮੈਨੂੰ ਜਿੰਦਗੀ ਦਾ ਐਨਾਂ ਤਜਰਬਾ ਤਾਂ ਨਹੀਂ ਪਰ ਐਨਾਂ ਪਤਾ ਕਿ ਸਾਦਗੀ 'ਚ ਲੋਕ ਜੀਣ ਨਹੀਂ ਦਿੰਦੇ।

Download

ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ, ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋ ਬਾਰੋ ਘੱਟ ਜਾਣੀ ਨਾ।

Download

ਸੀਰਤ ਦੇ ਵਿਚ ਹੋਵੇ ਜੇਕਰ ਸਾਦਗੀ ਫੇਰ ਤਾਂ ਰੌਸ਼ਨ ਚਾਰ ਚੁਫੇਰੇ ਹੁੰਦੇ ਨੇ।

Download

ਫੈਸ਼ਨ ਦਾ ਵਕ਼ਤ ਹੁੰਦਾ ਹੈ ਪਰ ਸਾਦਗੀ ਹਮੇਸ਼ਾ ਹੀ ਤਖਤਾਂ ਤੇ ਰਾਜ ਕਰਦੀ ਹੈ।

Download

ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ,ਦਿਲ ਤੋਂ ਬਿਆਨ ਹੁੰਦੀ ਹੈ।

Download

ਹਮ ਸਾਦਗੀ ਮੇਂ ਝੁਕ ਕਿਆ ਗਏ..... ਤੁਮਨੇ ਤੋ ਗਿਰਾ ਹੁਆ ਹੀ ਸਮਝ ਲੀਆ।

Download

ਸਾਦਗੀ ਚ ਰਹਿਣ ਦੇ ਸ਼ੌਂਕ ਨੇ ਅਵੱਲੇ ਨਾ ਦੇਖ ਲੋਕਾਂ ਵੱਲ ਬਾਹਲਾ ਸੱਜਦੇ ਹਾਂ ਨਾ ਆਕੜਾਂ ਨੂੰ ਰੱਖੀਏ ਨਾ ਰੋਹਬ ਰੱਖਦੇ ਹਾਂ ਤਾਂ ਹੀ ਕਈ ਦਿਲਾਂ ਤੇ ਸਿੱਧਾ ਵੱਜਦੇ ਹਾਂ।

Download

ਸਾਦਗੀ ਦਾ ਮਤਲਬ ਅਨਪੜ੍ਹਤਾ ਨਹੀਂ ਹੁੰਦੀ ਮਾਪਿਆਂ ਦੇ ਦਿੱਤੇ ਸੰਸਕਾਰ ਹੁੰਦੇ ਹਨ।

Download

ਲੱਖਾਂ ਅਦਾਵਾਂ ਦੀ ਜ਼ਰੂਰਤ ਹੀ ਕੀ ਹੈ, ਜਦੋਂ ਉਹ ਫਿਦਾ ਹੀ ਸਾਡੀ ਸਾਦਗੀ ਤੇ ਨੇ।

Download

ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ ਸਾਦਗੀ ਵੀ ਕਮਾਲ ਆ ਅਸੀਂ ਸ਼ਰਾਰਤੀ ਵੀ ਸਿਰੇ ਦੇ ਤੇ ਸਾਡੀ ਚੁੱਪ ਵੀ ਬੇਮਿਸਾਲ ਆ।

Download

ਸ਼ਿੰਗਾਰ ਪਲ ਭਰ ਲਈ ਤੇ ਸਾਦਗੀ ਉਮਰ ਭਰ ਲਈ।

Download

ਸਾਦਗੀ ਆ ਕਹਿਰ ਦੀ, ਖੌਰੇ ਕਿਹੜੇ ਸ਼ਹਿਰ ਦੀ ਸਾਰੀਆਂ ਨੂੰ ਛੱਡ, ਅੱਖ ਉਹਦੇ ਤੇ ਹੀ ਠਹਿਰਦੀ।

Go to:

Page 1 Page 3

Categories

Here are all the Punjabi Status Categories:

Copyright 2026 Punjabi-Status. All Rights Reserved