ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ

ਦਿਲ ਨਾਲ ਯਾਰ ਜਿੱਤੇ ਜਾਂਦੇ। ਫੁਦੂ ਹੁੰਦੇ ਨੇ ਉਹ ਜੋ ਹਮੇਸ਼ਾ ਪਿੱਛੇ ਭੱਜ ਜਾਂਦੇ

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ, ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ.

ਲੋਕ ਦੋਸਤੀ ਵਿਚ ਰੰਗ ਰੂਪਦੇਖਦੇ ਨੇ ਪਰ ਮੈ ਇਨਸਾਨੀਅਤਦੇਖਦਾ

ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍

ਏ ਮੇਰੇ ਦੋਸਤ ਮੇਰੇ ਨਾਲ ਦੋਸਤੀ ਸੋਚ ਕੇਕਰੀ ਕਿਉਂਕਿ ਮੇਰੀ life ਵਿਚ ਮਾਫੀ ਨਾ ਦਾਸ਼ਬਦ ਇਸ਼ਤਮਾਲ ਨੀ ਹੁੰਦਾ।

ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈

ਦੋਸਤ ਉਹ ਹੁੰਦਾਜੋ ਤੁਹਾਡੇ ਦੁੱਖ ਸੁਖ ਵਿਚ ਕੰਮ ਆਵੇਨਾ ਕਿ ਦੁੱਖ ਵਿਚ ਤੁਹਾਡੇ ਕੋਲੋਂ ਨਾਤਾਤੋੜ ਲਾਵੇ

ਨਾ ਸਾਡੀ ਕੋੲੀ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ

ਦੁਨੀਆ ਦੀ ਪਰਵਾਹ ਨ ਕੋਈੇਯਾਰੀ ਜਿੰਦਾਬਾਦ ਰਹੇ

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ...

ਫੁਕਰੇ ਬੰਦੇ ਦੀ ਯਾਰੀ, ਤੇ ਕੁੜੀ ਕਵਾਰੀ ਪਤਾ ਨਹੀਂ, ਕਦੋ ਧੋਖਾ ਦੇ ਜਾਵੇ

ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ....!!!!

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…

ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, "ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ

Go to:

Page 1 Page 3 Page 4 Page 5

Categories

Here are all the Punjabi Status Categories:

Copyright 2025 Punjabi-Status. All Rights Reserved